ਕਿਸਾਨ ਝੋਨੇ ਵਿੱਚ ਖਰਪਤਵਾਰ ਨਿਯੰਤ੍ਰਣ ਲਈ ਕਾਫੀ ਸਮਾਂ ਅਤੇ ਪੈਸਾ ਖਰਚ ਕਰਦੇ ਹਨ।
- ਪੀਆਈ ਦਾ ਨੋਮਿਨੀ ਗੋਲਡ ਝੋਨੇ ਦੀ ਨਰਸਰੀ, ਰੋਪਾਈ ਵਾਲੇ ਝੋਨੇ ਅਤੇ ਸਿੱਧੀ ਬਿਜਾਈ ਕੀਤੇ ਝੋਨੇ ਦੇ ਸਾਰੇ ਪ੍ਰਮੁੱਖ ਖਰਪਤਵਾਰਾਂ ਨੂੰ ਨਿਯੰਤ੍ਰਿਤ ਕਰਨ ਲਈ ਇੱਕ ਉੱਤਮ ਸਮਾਧਾਨ ਹੈ।
- ਨੋਮਿਨੀ ਗੋਲਡ ਜਪਾਨੀ ਤਕਨੀਕ ਨਾਲ ਬਣਿਆ ਇੱਕ ਚੋਣਾਤਮਕ, ਬਹੁ-ਅਯਾਮੀ ਅਤੇ ਝੋਨਾ ਉਗਾਉਣ ਤੋਂ ਬਾਅਦ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ। ਕਈ ਸਾਲਾਂ ਤੋਂ ਭਾਰਤ ਦੇ ਝੋਨੇ ਦੇ ਕਿਸਾਨ ਨੋਮਿਨੀ ਗੋਲਡ ਤੇ ਭਰੋਸਾ ਕਰਦੇ ਆ ਰਹੇ ਹਨ।
- ਝੋਨੇ ਦੇ ਪੌਦਿਆਂ ਤੇ ਕੋਈ ਅਸਰ ਪਾਏ ਬਿਨਾਂ ਉੱਗੇ ਹੋਏ ਖਰਪਤਵਾਰਾਂ ਤੇ ਕਾਰਗਰ ਨਿਯੰਤ੍ਰਣ ਦੇ ਕਾਰਨ, ਨੋਮਿਨੀ ਗੋਲਡ ਝੋਨਾ ਉਗਾਉਣ ਦੀ ਫਾਇਦੇਮੰਦ ਤਕਨੀਕ ਜਿਵੇਂ- ਸਿੱਧੀ ਬਿਜਾਈ ਕੀਤੇ ਝੋਨੇ (ਡੀ.ਐਸ.ਆਰ.) ਵਿੱਚ ਕਾਫੀ ਜ਼ਿਆਦਾ ਸਹਾਇਕ ਬਣ ਰਿਹਾ ਹੈ।
ਪੀ ਦੇ ਨੋਮਿਨੀ ਗੋਲਡ

ਨੋਮਿਨੀ ਗੋਲਡ ਜਪਾਨੀ ਤਕਨੀਕ ਨਾਲ ਬਣਿਆ ਇੱਕ ਚੋਣਾਤਮਕ, ਬਹੁ-ਅਯਾਮੀ ਅਤੇ ਝੋਨਾ ਉਗਾਉਣ ਤੋਂ ਬਾਅਦ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ।
ਨੋਮਿਨੀ ਗੋਲਡ ਝੋਨਾ ਉਗਾਉਣ ਤੋਂ ਬਾਅਦ ਦਾ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ, ਇਸ ਲਈ ਇਸ ਨੂੰ ਖੇਤ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਿੱਥੇ ਖਰਪਤਵਾਰ ਉੱਗੇ ਹੋਏ ਹੋਣ।
इरादों को मिलेगी पहचान नोमिनी गोल्ड के साथ बढ़ेगी हिन्दुस्तान।
ਨੋਮਿਨੀ ਗੋਲਡ ਭਾਰਤੀ ਕਿਸਾਨਾਂ ਲਈ ਇੰਨਾ ਖਾਸ ਕਿਉਂ ਹੈ?

. ਬਹੁ-ਅਯਾਮੀ ਖਰਪਤਵਾਰਨਾਸ਼ਕ

ਛਿੜਕਾਵ ਲਈ ਸਮੇਂ ਦੀ ਅਜ਼ਾਦੀ

ਲੋੜ ਤੇ ਅਧਾਰਤ ਇਸਤੇਮਾਲ

ਉੱਚ ਚੋਣਾਤਮਕਤਾ

ਮੀਂਹ ਵਿੱਚ ਨਹੀਂ ਘੁਲਦਾ

ਅਨੁਕੂਲਤਾ:
ਇਸਤੇਮਾਲ ਦਾ ਤਰੀਕਾ
-
ਨੋਮਿਨੀ ਗੋਲਡ ਦਾ ਸਿਰਫ ਛਿੜਕਾਵ ਦੇ ਰੂਪ ਵਿੱਚ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
-
ਉਦੇਸ਼ੀ ਖਰਪਤਵਾਰ ਅਤੇ ਇਸਤੇਮਾਲ ਦੇ ਸਹੀ ਸਮੇਂ ਦੀ ਪਛਾਣ ਕਰੋ।
-
ਨੋਮਿਨੀ ਗੋਲਡ ਦੀ ਬੋਤਲ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਫੇਰ ਘੋਲ ਤਿਆਰ ਕਰੋ।
-
ਨੋਮਿਨੀ ਗੋਲਡ ਦਾ ਛਿੜਕਾਵ ਖਰਪਤਵਾਰ ਤੇ ਡਿੱਗੇ ਤਾਂ ਕਿ ਖਰਪਤਵਾਰ ਤੇ ਇਕਸਾਰ ਛਿੜਕਾਵ ਯਕੀਨੀ ਬਣ ਸਕੇ।
-
ਅਧਿਕਤਮ ਕਾਰਜ-ਕੁਸ਼ਲਤਾ ਲਈ ਫਲਡ ਜੈਟ ਜਾਂ ਫਲੈਟ ਫੈਨ ਨੋਜ਼ਲ ਇਸਤੇਮਾਲ ਕਰੋ।
-
ਛਿੜਕਾਵ ਦੇ 2-3 ਦਿਨਾਂ ਦੇ ਅੰਦਰ 7 ਦਿਨਾਂ ਲਈ ਖੇਤ ਵਿੱਚ ਪਾਣੀ/ਵਧੀਆ ਨਮੀ ਬਣਾਏ ਰੱਖੋ।
ਨੋਮਿਨੀ ਗੋਲਡ ਦੀ ਕਹਾਣੀ - ਕਿਸਾਨ
ਦੀ
ਸਪੋਕਨ

