Nomineegold Punjabi – PI Brands
POSTS
25
February 2019
Hello world!
PORTFOLIO
SEARCH
SHOP
 • Your Cart Is Empty!
Your address will show here +12 34 56 78
 • Text Hover
ਕਿਸਾਨ ਝੋਨੇ ਵਿੱਚ ਖਰਪਤਵਾਰ ਨਿਯੰਤ੍ਰਣ ਲਈ ਕਾਫੀ ਸਮਾਂ ਅਤੇ ਪੈਸਾ ਖਰਚ ਕਰਦੇ ਹਨ। 
 • ਪੀਆਈ ਦਾ ਨੋਮਿਨੀ ਗੋਲਡ ਝੋਨੇ ਦੀ ਨਰਸਰੀ, ਰੋਪਾਈ ਵਾਲੇ ਝੋਨੇ ਅਤੇ ਸਿੱਧੀ ਬਿਜਾਈ ਕੀਤੇ ਝੋਨੇ ਦੇ ਸਾਰੇ ਪ੍ਰਮੁੱਖ ਖਰਪਤਵਾਰਾਂ ਨੂੰ ਨਿਯੰਤ੍ਰਿਤ ਕਰਨ ਲਈ ਇੱਕ ਉੱਤਮ ਸਮਾਧਾਨ ਹੈ। 

 • ਨੋਮਿਨੀ ਗੋਲਡ ਜਪਾਨੀ ਤਕਨੀਕ ਨਾਲ ਬਣਿਆ ਇੱਕ ਚੋਣਾਤਮਕ, ਬਹੁ-ਅਯਾਮੀ ਅਤੇ ਝੋਨਾ ਉਗਾਉਣ ਤੋਂ ਬਾਅਦ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ। ਕਈ ਸਾਲਾਂ ਤੋਂ ਭਾਰਤ ਦੇ ਝੋਨੇ ਦੇ ਕਿਸਾਨ ਨੋਮਿਨੀ ਗੋਲਡ ਤੇ ਭਰੋਸਾ ਕਰਦੇ ਆ ਰਹੇ ਹਨ।  

 • ਝੋਨੇ ਦੇ ਪੌਦਿਆਂ ਤੇ ਕੋਈ ਅਸਰ ਪਾਏ ਬਿਨਾਂ ਉੱਗੇ ਹੋਏ ਖਰਪਤਵਾਰਾਂ ਤੇ ਕਾਰਗਰ ਨਿਯੰਤ੍ਰਣ ਦੇ ਕਾਰਨ, ਨੋਮਿਨੀ ਗੋਲਡ ਝੋਨਾ ਉਗਾਉਣ ਦੀ ਫਾਇਦੇਮੰਦ ਤਕਨੀਕ ਜਿਵੇਂ- ਸਿੱਧੀ ਬਿਜਾਈ ਕੀਤੇ ਝੋਨੇ (ਡੀ.ਐਸ.ਆਰ.) ਵਿੱਚ ਕਾਫੀ ਜ਼ਿਆਦਾ ਸਹਾਇਕ ਬਣ ਰਿਹਾ ਹੈ। 

ਪੀ ਦੇ ਨੋਮਿਨੀ ਗੋਲਡ

ਨੋਮਿਨੀ ਗੋਲਡ ਜਪਾਨੀ ਤਕਨੀਕ ਨਾਲ ਬਣਿਆ ਇੱਕ ਚੋਣਾਤਮਕ, ਬਹੁ-ਅਯਾਮੀ ਅਤੇ ਝੋਨਾ ਉਗਾਉਣ ਤੋਂ ਬਾਅਦ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ।
 • Text Hover
 • Text Hover
ਨੋਮਿਨੀ ਗੋਲਡ ਝੋਨਾ ਉਗਾਉਣ ਤੋਂ ਬਾਅਦ ਦਾ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ, ਇਸ ਲਈ ਇਸ ਨੂੰ ਖੇਤ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਿੱਥੇ ਖਰਪਤਵਾਰ ਉੱਗੇ ਹੋਏ ਹੋਣ। 
 • Text Hover
इरादों को मिलेगी पहचान नोमिनी गोल्ड के साथ बढ़ेगी हिन्दुस्तान।
ਨੋਮਿਨੀ ਗੋਲਡ ਭਾਰਤੀ ਕਿਸਾਨਾਂ ਲਈ ਇੰਨਾ ਖਾਸ ਕਿਉਂ ਹੈ? 
ਨੋਮਿਨੀ ਗੋਲਡ ਝੋਨੇ ਦੀ ਨਰਸਰੀ, ਰੋਪਾਈ ਵਾਲੇ ਝੋਨੇ ਅਤੇ ਸਿੱਧੀ ਬਿਜਾਈ ਕੀਤੇ ਝੋਨੇ ਵਿੱਚ ਮੁੱਖ ਘਾਹ, ਚੌੜੀ ਪੱਤੀ ਵਾਲੇ ਅਤੇ ਮੋਥਾ ਵਰਗ ਦੇ ਖਰਪਤਵਾਰਾਂ (ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ) ਨੂੰ ਅਸਰਦਾਰ ਢੰਗ ਨਾਲ ਨਿਯੰਤ੍ਰਿਤ ਕਰਦਾ ਹੈ।
. ਬਹੁ-ਅਯਾਮੀ ਖਰਪਤਵਾਰਨਾਸ਼ਕ
ਨੋਮਿਨੀ ਗੋਲਡ ਦਾ ਖਰਪਤਵਾਰ ਦੇ 2-5 ਪੱਤੀ ਦੇ ਚਰਣ ਵਿੱਚ ਛਿੜਕਾਵ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਿਸਾਨ ਨੂੰ ਖਰਪਤਵਾਰ ਦਾ ਇਲਾਜ ਕਰਨ ਲਈ ਹੋਰ ਖਰਪਤਵਾਰਨਾਸ਼ਕਾਂ ਦੀ ਤੁਲਨਾ ਵਿੱਚ 10-15 ਦਿਨ ਦਾ ਸਮਾਂ ਮਿਲਦਾ ਹੈ।
ਛਿੜਕਾਵ ਲਈ ਸਮੇਂ ਦੀ ਅਜ਼ਾਦੀ
ਨੋਮਿਨੀ ਗੋਲਡ ਝੋਨਾ ਉਗਾਉਣ ਤੋਂ ਬਾਅਦ ਦਾ ਇਸਤੇਮਾਲ ਹੋਣ ਵਾਲਾ ਖਰਪਤਵਾਰਨਾਸ਼ਕ ਹੈ, ਇਸ ਲਈ ਇਸ ਨੂੰ ਖੇਤ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਿੱਥੇ ਖਰਪਤਵਾਰ ਉੱਗੇ ਹੋਏ ਹੋਣ।
ਲੋੜ ਤੇ ਅਧਾਰਤ ਇਸਤੇਮਾਲ
ਨੋਮਿਨੀ ਗੋਲਡ ਝੋਨੇ ਦੇ ਪੌਦਿਆਂ ਅਤੇ ਖਰਪਤਵਾਰ ਲਈ ਕਾਫੀ ਜ਼ਿਆਦਾ ਚੋਣਾਤਮਕ ਹੈ। ਨੋਮਿਨੀ ਗੋਲਡ ਝੋਨੇ ਦੀ ਫਸਲ ਦੇ ਵਾਧੇ ਨੂੰ ਪ੍ਰਭਾਵਿਤ ਕੀਤੇ ਬਿਨਾਂ ਖਰਪਤਵਾਰਾਂ ਤੇ ਅਸਰਦਾਰ ਢੰਗ ਨਾਲ ਨਿਯੰਤ੍ਰਣ ਕਰਦਾ ਹੈ।
ਉੱਚ ਚੋਣਾਤਮਕਤਾ
ਆਪਣੀ ਉੱਚ ਅੰਤਰ-ਪ੍ਰਵਾਹੀ ਗਤੀਵਿਧੀ ਦੇ ਕਾਰਨ, ਨੋਮਿਨੀ ਗੋਲਡ ਖਰਪਤਵਾਰਾਂ ਦੁਆਰਾ ਤੇਜ਼ੀ ਨਾਲ ਸੋਖ ਲਿੱਤਾ ਜਾਂਦਾ ਹੈ। ਖਰਪਤਵਾਰ ਝੋਨੇ ਦੇ ਪੌਦਿਆਂ ਦੇ ਨਾਲ ਸੰਘਰਸ਼ ਕਰਨਾ ਬੰਦ ਕਰ ਦਿੰਦੇ ਹਨ, ਜਿਸ ਦੇ ਸਿੱਟੇ ਵਜੋਂ ਖਰਪਤਵਾਰ ਦੀ ਮੌਤ ਹੋ ਜਾਂਦੀ ਹੈ। ਨੋਮਿਨੀ ਗੋਲਡ ਛਿੜਕਾਵ ਦੇ 6 ਘੰਟਿਆਂ ਬਾਅਦ ਮੀਂਹ ਹੋ ਜਾਂਦਾ ਹੈ ਤਾਂ ਵੀ ਉੱਚ ਸਿੱਟੇ ਮਿਲਦੇ ਹਨ।
ਮੀਂਹ ਵਿੱਚ ਨਹੀਂ ਘੁਲਦਾ
ਨੋਮਿਨੀ ਗੋਲਡ ਨੂੰ ਆਮਤੌਰ ਤੇ ਇਸਤੇਮਾਲ ਹੋਣ ਵਾਲੇ ਦੂਜੇ ਪੌਦਾ ਰੱਖਿਆ ਰਸਾਇਣਾਂ ਦੇ ਨਾਲ ਮਿਲਾ ਕੇ ਜਾਂ ਵਾਰੀ-ਵਾਰੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
ਅਨੁਕੂਲਤਾ:
ਇਸਤੇਮਾਲ ਦਾ ਤਰੀਕਾ 
 1. ਨੋਮਿਨੀ ਗੋਲਡ ਦਾ ਸਿਰਫ ਛਿੜਕਾਵ ਦੇ ਰੂਪ ਵਿੱਚ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

 2. ਉਦੇਸ਼ੀ ਖਰਪਤਵਾਰ ਅਤੇ ਇਸਤੇਮਾਲ ਦੇ ਸਹੀ ਸਮੇਂ ਦੀ ਪਛਾਣ ਕਰੋ।

 3. ਨੋਮਿਨੀ ਗੋਲਡ ਦੀ ਬੋਤਲ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਫੇਰ ਘੋਲ ਤਿਆਰ ਕਰੋ।

 4. ਨੋਮਿਨੀ ਗੋਲਡ ਦਾ ਛਿੜਕਾਵ ਖਰਪਤਵਾਰ ਤੇ ਡਿੱਗੇ ਤਾਂ ਕਿ ਖਰਪਤਵਾਰ ਤੇ ਇਕਸਾਰ ਛਿੜਕਾਵ ਯਕੀਨੀ ਬਣ ਸਕੇ।

 5. ਅਧਿਕਤਮ ਕਾਰਜ-ਕੁਸ਼ਲਤਾ ਲਈ ਫਲਡ ਜੈਟ ਜਾਂ ਫਲੈਟ ਫੈਨ ਨੋਜ਼ਲ ਇਸਤੇਮਾਲ ਕਰੋ।

 6. ਛਿੜਕਾਵ ਦੇ 2-3 ਦਿਨਾਂ ਦੇ ਅੰਦਰ 7 ਦਿਨਾਂ ਲਈ ਖੇਤ ਵਿੱਚ ਪਾਣੀ/ਵਧੀਆ ਨਮੀ ਬਣਾਏ ਰੱਖੋ।

ਨੋਮਿਨੀ ਗੋਲਡ  ਦੀ ਕਹਾਣੀ - ਕਿਸਾਨ  ਦੀ ਸਪੋਕਨ